Khetibadi Punjab

ਡੱਲੇਵਾਲ ਨੂੰ ਮਿਲਣ ਪਹੁੰਚੇ ਚਰਨਜੀਤ ਚੰਨੀ, ਕਿਹਾ-ਕਿਸਾਨ ਆਗੂ ਦੀ ਸਿਹਤ ਬਹੁਤ ਗੰਭੀਰ

ਕਿਸਾਨਾਂ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਕਾਨੂੰਨ ਲਈ 26 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ( Farmer leader Jagjit Singh Dallewal ) ਦੇ ਮਰਨ ਵਰਤ ਦਾ ਅੱਜ 27ਵਾਂ ਦਿਨ ਹੈ। ਅਜਿਹੇ ‘ਚ ਉਨ੍ਹਾਂ ਦੀ ਬੇਹਦ ਨਾਜ਼ੁਕ ਸਥਿਤੀ ਦੇ ਵਿੱਚ ਹੈ। ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ

Read More
India Punjab

ਮੋਦੀ ਸਰਕਾਰ ਨੇ ਬਣਾਈਆਂ ਸੰਸਦੀ ਕਮੇਟੀਆਂ, ਸ਼ਸ਼ੀ ਥਰੂਰ, ਚਰਨਜੀਤ ਸਿੰਘ ਚੰਨੀ,ਅਨੁਰਾਗ ਠਾਕੁਰ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ

ਦਿੱਲੀ : ਮੋਦੀ ਸਰਕਾਰ ਨੇ 24 ਅਹਿਮ ਕਮੇਟੀਆਂ ਦਾ ਗਠਨ ਕੀਤਾ ਹੈ। ਇਨ੍ਹਾਂ ਸਥਾਈ ਕਮੇਟੀਆਂ ਦੇ ਚੇਅਰਪਰਸਨਾਂ ਦੇ ਨਾਵਾਂ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। ਇਸ ਦੌਰਾਨ ਸ਼ਸ਼ੀ ਥਰੂਰ ਤੋਂ ਲੈ ਕੇ ਅਨੁਰਾਗ ਠਾਕੁਰ ਤੱਕ ਕਈ ਨੇਤਾਵਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਕਾਂਗਰਸ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸਪਤਗਿਰੀ ਉਲਕਾ ਨੂੰ ਕ੍ਰਮਵਾਰ ਖੇਤੀਬਾੜੀ, ਪਸ਼ੂ

Read More
Lok Sabha Election 2024 Punjab

ਜਲੰਧਰ ‘ਚ ਕਾਂਗਰਸ ਨੇ ਬਗ਼ਾਵਤ ਦਾ ਲੱਭ ਲਿਆ ਹੱਲ! ਚੌਧਰੀ ਖ਼ਾਨਦਾਨ ਇਸ ਸੀਟ ਤੋਂ ਲੜ ਸਕਦਾ ਚੋਣ!

ਬਿਉਰੋ ਰਿਪੋਰਟ – ਜਲੰਧਰ ਲੋਕਸਭਾ ਸੀਟ (Lok Sabha Election 2024) ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਕਾਂਗਰਸ ਨੇ ਚੌਧਰੀ ਖ਼ਾਨਦਾਨ ਦੀ ਨਾਰਾਜ਼ਗੀ ਦਾ ਹੱਲ ਵੀ ਲੱਭ ਲਿਆ ਹੈ। ਪਾਰਟੀ ਵਿੱਚ ਚੌਧਰੀ ਖ਼ਾਨਦਾਨ ਨੂੰ ਹੁਸ਼ਿਆਰਪੁਰ ਸ਼ਿਫਟ ਕਰਨ ਦੀ ਚਰਚਾ ਹੈ। ਰਾਜਕੁਮਾਰ ਚੱਬੇਵਾਲ ਦੇ ਆਮ ਆਦਮੀ

Read More
Punjab

ਸਾਬਕਾ CM ਹੋਣਗੇ ਇਸ ਲੋਕ ਸਭਾ ਸੀਟ ਤੋਂ ਉਮੀਦਵਾਰ : ਕਾਂਗਰਸ ਹਾਈਕਮਾਂਡ ਨੇ ਚਰਨਜੀਤ ਚੰਨੀ ਦੇ ਨਾਂ ਨੂੰ ਦਿੱਤੀ ਮਨਜ਼ੂਰੀ…

ਪੰਜਾਬ ਦੀ ਜਲੰਧਰ ਸੀਟ ਤੋਂ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲੜਨ ਲਈ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਕਾਂਗਰਸ ਹਾਈਕਮਾਂਡ ਜਲਦ ਹੀ ਇਸ ਦਾ ਐਲਾਨ ਕਰ ਸਕਦੀ ਹੈ। ਭਾਸਕਰ ਦੇ ਸੂਤਰਾਂ ਮੁਤਾਬਕ ਹਾਈਕਮਾਂਡ ਨੇ ਇਹ ਫ਼ੈਸਲਾ ਐੱਸ ਸੀ ਵੋਟ ਬੈਂਕ

Read More
Punjab

CM ਮਾਨ ਨੇ ਸਾਹਮਣੇ ਲਿਆਂਦਾ ਖਿਡਾਰੀ ਤੇ ਉਸਦਾ ਨਾਮ

ਚੰਡੀਗੜ੍ਹ : …ਤੇ ਆਖਿਰਕਾਰ ਅੱਜ ਮੁੱਖ ਮੰਤਰੀ ਮਾਨ ਨੇ ਉਸ ਖਿਡਾਰੀ ਦਾ ਨਾਮ ਅਤੇ ਚਿਹਰਾ ਸਾਰਿਆਂ ਦੇ ਸਾਹਮਣੇ ਲਿਆ ਦਿੱਤਾ ਹੈ। ਮਾਨ ਨੇ ਦੱਸਿਆ ਕਿ ਧਰਮਸ਼ਾਲਾ ਵਿਚ ਜਿਸ ਖਿਡਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਉਸਦਾ ਨਾਮ ਜਸਇੰਦਰ ਸਿੰਘ ਹੈ। ਜਸਇੰਦਰ ਸਿੰਘ ਕਿੰਗਜ਼ 11 ਪੰਜਾਬ ਦੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੈ। ਇਸਨੇ ਪੀਪੀਐੱਸਸੀ ਦਾ ਇਮਤਿਹਾਨ

Read More
India Punjab

ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਖੇਡ ‘ਚ ਚੰਨੀ ਰਹੇ ਸਨ ਫਾਡੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਚਾਹੇ ਚਰਨਜੀਤ ਸਿੰਘ ਚੰਨੀ ਦੇ ਸਿਰ ‘ਤੇ ਸਜ ਗਿਆ ਸੀ ਪਰ ਕਾਂਗਰਸ ਹਾਈ ਕਮਾਂਡ ਦੀ ਚੋਣ ਖੇਡ ਵਿੱਚ ਚਰਨਜੀਤ ਸਿੰਘ ਚੰਨੀ ਫਾਡੀ ਰਹੇ ਸਨ। ਹੁਣ ਤਾਂ ਇਹ ਚਰਚਾ ਹੋਰ ਵੀ ਜਚਣ ਲੱਗ ਪਈ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਹਾਈ ਕਮਾਂਡ ਜਾਂ ਕਾਂਗਰਸ

Read More