ਮਾਨ ਨੇ ਇਸ ਫ਼ੈਸਲੇ ਨਾਲ ਬਿਜਲੀ ਦੀ ਬੱਚਤ ਵੀ ਹੇਵੋਗੀ। ਉਨ੍ਹਾਂ ਨੇ ਕਿਹਾ ਕਿ 7.30 ਵਜੇ ਦਫ਼ਤਰ ਖੁੱਲਣ ਨਾਲ ਲਗਪਗ 350 ਮੈਗਾਵਾਟ ਪ੍ਰਤੀ ਦਿਨ ਸਰਕਾਰੀ ਦਫ਼ਤਰਾਂ ਵਿੱਚੋਂ ਬਿਜਲੀ ਦੀ ਖਪਤ ਘਟੇਗੀ