India Punjab

ਚੰਡੀਗੜ੍ਹ ਦੀ ਸੁਖਨਾ ਲੇਕ ਆਈ ਚਰਚਾ ‘ਚ, ਲੜਕੀ ਦੀ ਲਾਸ਼ ਹੋਈ ਬਰਾਮਦ, ਪੁਲਿਸ ਨੇ ਕੀਤੀ ਕਾਰਵਾਈ

ਚੰਡੀਗੜ੍ਹ (Chandigarh) ਦੀ ਸੁਖਨਾ ਲੇਕ (Sukhna Lake) ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਣ ‘ਤੇ ਲੜਕੀ ਨੂੰ ਜੀ.ਐੱਮ.ਐੱਸ.ਐੱਚ.-16 ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਇਹ ਲੜਕੀ ਦਾ ਨਾਮ ਸ਼ਿਵਾਨੀ ਹੈ, ਜੋ ਅਬੋਹਰ ਉਪ

Read More
India Punjab

ਚੰਡੀਗੜ੍ਹ ਦੇ ਵੱਡੇ ਮਾਲ ’ਚ ਦਰਦਨਾਕ ਹਾਦਸਾ! ਟੌਏ ਟਰੇਨ ਪਲਟਣ ਕਾਰਨ ਬੱਚੇ ਦੀ ਮੌਤ

ਚੰਡੀਗੜ੍ਹ- ਚੰਡੀਗੜ੍ਹ ਦੇ ਏਲਾਂਤੇ ਮਾਲ ਵਿੱਚ ਟੌਏ ਟਰੇਨ ਵਿੱਚ ਬੈਠਾ 11 ਸਾਲਾਂ ਦਾ ਬੱਚਾ ਪਲਟ ਕੇ ਹੇਠਾਂ ਜ਼ਮੀਨ ’ਤੇ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਤਵਾਰ ਤੜਕੇ 4 ਵਜੇ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ

Read More
India

1 ਕਰੋੜ ਦੀ ਲੁੱਟ ਦੇ ਮਾਮਲੇ ’ਚ ਬਰਖ਼ਾਸਤ ਸਬ-ਇੰਸਪੈਕਟਰ ਪਹੁੰਚਿਆ ਹਾਈਕੋਰਟ! ਕਿਹਾ – “ਕਈ ਅਫ਼ਸਰਾਂ ਦੇ ਖੋਲ੍ਹਾਂਗਾ ਰਾਜ਼!”

ਚੰਡੀਗੜ੍ਹ ਵਿੱਚ 1 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੈਕਟਰ 39 ਥਾਣੇ ਦੇ ਐਡੀਸ਼ਨਲ ਸਬ ਇੰਸਪੈਕਟਰ ਨਵੀਨ ਫੋਗਾਟ (Naveen Phogat) ਨੇ ਧਾਰਾ 482 ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਉਸ ਕੋਲ ਅਫ਼ਸਰਾਂ ਦੇ ਕਈ ਡੂੰਘੇ ਰਾਜ਼ ਹਨ, ਜਿਨ੍ਹਾਂ ਨੂੰ ਉਹ ਲੋਕਾਂ ਸਾਹਮਣੇ ਲਿਆਉਣਾ ਚਾਹੁੰਦਾ ਹੈ। ਉਸ

Read More
India Poetry

ਚੰਡੀਗੜ੍ਹ ’ਚ ਪਾਰਕਿੰਗ ਦੇ ਨਵੇਂ ਰੇਟ ਤੈਅ! 20 ਮਿੰਟ ਤਕ ਪਾਰਕਿੰਗ ਮੁਫ਼ਤ! ਸ਼ਾਪਿੰਗ ਮਾਲਾਂ ਵਾਸਤੇ ਵਾਧੂ ਖ਼ਰਚਾ

ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਜ਼ ਵਿੱਟ ਪਹਿਲੇ 20 ਮਿੰਟਾਂ ਲਈ ਪਾਰਕਿੰਗ ਮੁਫ਼ਤ ਰਹੇਗੀ। ਪਿੱਕ ਐਂਡ ਡਰਾਪ ਲਈ ਵੀ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਸ ਤੋਂ ਬਾਅਦ ਮੋਟਰਸਾਈਕਲ-ਸਕੂਟੀ ਵਰਗੇ ਦੋਪਹੀਆ ਵਾਹਨ ਲਈ 4 ਘੰਟੇ ਲਈ 7 ਰੁਪਏ ਅਤੇ ਕਾਰ ਲਈ 15 ਰੁਪਏ ਲਏ ਜਾਣਗੇ।

Read More
India Punjab

ਚੋਣਾਂ ਮੁੱਕਦਿਆਂ ਹੀ ਜਨਤਾ ਨੂੰ ਮਹਿੰਗਾਈ ਦੀ ਮਾਰ! ਦੁੱਧ ਤੇ ਟੋਲ ਮਗਰੋਂ ਹੁਣ ਜਲਦ ਮਹਿੰਗੀ ਹੋ ਸਕਦੀ ਬਿਜਲੀ

ਲੋਕ ਸਭਾ ਚੋਣਾਂ 2024 (Lok Sabha Elections 2024) ਖ਼ਤਮ ਹੁੰਦਿਆਂ ਹੀ ਜਨਤਾ ਨੂੰ ਮਹਿੰਗਾਈ ਦੀ ਮਾਰ ਸਤਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਵੇਰਕਾ ਤੇ ਅਮੁਲ ਦੁੱਧ ਨੇ ਆਪਣੇ ਰੇਟ ਵਧਾਏ ਹਨ। ਪੰਜਾਬ ਹਰਿਆਣਾ ਵਿੱਚ ਟੋਲ ਮਹਿੰਗੇ ਹੋ ਗਏ ਹਨ। ਹੁਣ ਖ਼ਬਰ ਆਈ ਹੈ ਕਿ ਚੰਡੀਗੜ੍ਹ ਬਿਜਲੀ ਵਿਭਾਗ ਨੇ ਵਿੱਤੀ ਸਾਲ 2024-25 ਲਈ ਮੌਜੂਦਾ ਬਿਜਲੀ

Read More
India Punjab

ਚੋਣ ਪ੍ਰਚਾਰ ਦੌਰਾਨ ਬਸਪਾ ਉਮੀਦਵਾਰ ਹੋਈ ਜ਼ਖ਼ਮੀ, ਪਹੁੰਚਾਇਆ ਹਸਪਤਾਲ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ (Chandigarh) ਦੇ ਡੱਡੂਮਾਜਰਾ ‘ਚ ਬਹੁਜਨ ਸਮਾਜ ਪਾਰਟੀ (BSP) ਦੀ ਉਮੀਦਵਾਰ ਡਾ: ਰੀਤੂ ਸਿੰਘ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਸਕੇਲ ਤੋਂ ਉੱਪਰ

Read More
India

ਚੰਡੀਗੜ੍ਹ ’ਚ ਸਬ-ਇੰਸਪੈਕਟਰ ਸਣੇ 3 ਪੁਲਿਸ ਮੁਲਾਜ਼ਮ ਬਰਖ਼ਾਸਤ! ਕਾਰਨ ਸੁਣ ਉੱਡ ਜਾਣਗੇ ਹੋਸ਼

ਚੰਡੀਗੜ੍ਹ ਪੁਲਿਸ ਵਿਭਾਗ ਨੇ ਸਬ-ਇੰਸਪੈਕਟਰ ਸਮੇਤ 2 ASI ਬਰਖ਼ਾਸਤ ਕਰ ਦਿੱਤੇ ਹਨ। ਇਨ੍ਹਾਂ ਵਿੱਚ ਸਬ ਇੰਸਪੈਕਟਰ ਬਲਵਿੰਦਰ ਸਿੰਘ, ਏਐਸਆਈ ਹਰਮੀਤ ਸਿੰਘ, ਏਐਸਆਈ ਪਰਮਜੀਤ ਸਿੰਘ ਸ਼ਾਮਲ ਹਨ। ਰਿਸ਼ਵਤ ਦੇ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਅਪ੍ਰੈਲ ਮਹੀਨੇ ਵਿੱਚ

Read More