ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਨਵੇਂ ਆਦੇਸ਼ ਜਾਰੀ, ਬਿਨਾਂ ਗਲਤੀ ਦੇ ਨਹੀਂ ਰੋਕੇ ਜਾਣਗੇ ਵਾਹਨ
ਚੰਡੀਗੜ੍ਹ ਵਿੱਚ ਘੁੰਮਣ ਵਾਲਿਆਂ ਲਈ ਹੁਣ ਪੁਲਿਸ ਵੱਲੋਂ ਬਿਨਾਂ ਕਾਰਨ ਰੋਕਣ ਦੀ ਸਮੱਸਿਆ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਦੇ ਨਿਰਦੇਸ਼ਾਂ ਅਨੁਸਾਰ, ਪੁਲਿਸ ਹੁਣ ਸਿਰਫ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੀ ਰੋਕੇਗੀ। ਜੇਕਰ ਕੋਈ ਵਿਅਕਤੀ ਸੀਟ ਬੈਲਟ ਨਹੀਂ ਪਹਿਨਦਾ, ਲਾਈਟ ਜੰਪ ਕਰਦਾ ਹੈ, ਜ਼ੈਬਰਾ