Punjab

ਚੰਡੀਗੜ੍ਹ ਦੀ ਸ਼ਾਹਪੁਰ ਕਲੋਨੀ ‘ਤੇ ਅੱਜ ਚੱਲੇਗਾ ਬੁਲਡੋਜ਼ਰ, ਪ੍ਰਸ਼ਾਸਨ ਨੇ ਮਕਾਨ ਖਾਲੀ ਕਰਨ ਲਈ ਜਾਰੀ ਕੀਤੇ ਹਨ ਨੋਟਿਸ

ਚੰਡੀਗੜ੍ਹ ਦੇ ਸੈਕਟਰ 38 ਵੈਸਟ ਵਿੱਚ ਸਥਿਤ 36 ਸਾਲ ਪੁਰਾਣੀ ਸ਼ਾਹਪੁਰ ਕਲੋਨੀ ਨੂੰ ਢਾਹੁਣ ਦੀ ਪ੍ਰਕਿਰਿਆ ਅੱਜ, 30 ਸਤੰਬਰ 2025, ਤੋਂ ਸ਼ੁਰੂ ਹੋਵੇਗੀ। ਪ੍ਰਸ਼ਾਸਨ ਨੇ ਕਲੋਨੀ ਖਾਲੀ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਜ਼ਿਆਦਾਤਰ ਵਸਨੀਕਾਂ ਨੇ ਆਪਣਾ ਸਮਾਨ ਹਟਾ ਲਿਆ ਹੈ,

Read More