ਚੰਡੀਗੜ੍ਹ ਰੋਜ਼ ਗਾਰਡਨ ਦੀ ਔਰਤ ਦੀ ਮੌਤ ਨਿਕਲੀ ਖੁਦਕੁਸ਼ੀ, ਪੁਲਿਸ ਨੇ ਜਾਂਚ ਕੀਤੇ ਕਈ ਖੁਲਾਸੇ
29 ਨਵੰਬਰ 2025 ਨੂੰ ਚੰਡੀਗੜ੍ਹ ਦੇ ਮਸ਼ਹੂਰ ਰੋਜ਼ ਗਾਰਡਨ ਵਿੱਚ ਲੇਡੀਜ਼ ਬਾਥਰੂਮ ਵਿੱਚ 30 ਸਾਲਾ ਦੀਕਸ਼ਾ ਠਾਕੁਰ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਉਸਦਾ ਗਲਾ ਵੱਢਿਆ ਹੋਇਆ ਸੀ, ਜਿਸ ਕਾਰਨ ਸ਼ੁਰੂ ਵਿੱਚ ਇਸ ਨੂੰ ਕਤਲ ਮੰਨ ਕੇ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕਤਲ ਦਾ ਕੇਸ
