ਚੰਡੀਗੜ੍ਹ : ਚੰਡੀਗੜ੍ਹ ਦੇ ਖੁੱਡਾ ਲਾਹੌਰਾ ਦੇ ਪਾਰਕ ਚੋਂ ਮਿਲਿਆ ਕੁਝ ਅਜਿਹਾ , ਇਲਾਕੇ ‘ਚ ਡਰ ਅਤੇ ਸਹਿਮ ਦਾ ਮਾਹੌਲ
ਖੁੱਡਾ ਲਾਹੌਰਾ ਨੇੜੇ ਬੌਟੈਨਿਕਲ ਗਾਰਡਨ ਦੇ ਸਾਹਮਣੇ ਜੰਗਲੀ ਖੇਤਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ।
Chandigarh news
ਖੁੱਡਾ ਲਾਹੌਰਾ ਨੇੜੇ ਬੌਟੈਨਿਕਲ ਗਾਰਡਨ ਦੇ ਸਾਹਮਣੇ ਜੰਗਲੀ ਖੇਤਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ।
ਚੰਡੀਗੜ੍ਹ ਪੁਲਿਸ ( Chandigarh Police ) ਨੇ ਬਿੱਲਾਂ ਵਿੱਚ ਘਪਲੇਬਾਜ਼ੀ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਜੀਐੱਸਟੀ ਟੈਕਸ ’ਚ ਕਰੋੜਾਂ ਦਾ ਖੋਰਾ ਲਗਾਉਣ ਵਾਲੇ ਜੀਜਾ-ਸਾਲੇ ਸਣੇ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਚੰਡੀਗੜ੍ਹ ਦੇ ਸਨਅਤੀ ਖੇਤਰ ਦੇ ਛੋਟੇ-ਛੋਟੇ ਪਲਾਟਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਟਰੇਡਾਂ ਵਿੱਚ ਕਾਰੋਬਾਰ ਕਰਨ ਵਾਲੇ ਸਨਅਤਕਾਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਭੇਜੇ ਜਾ ਰਹੇ ਗੈਰਕਾਨੂੰਨੀ ਨੋਟਿਸਾਂ ਖ਼ਿਲਾਫ਼ ਮਾਰਚ ਕੱਢਿਆ ਗਿਆ । ਵਪਾਰੀ ਏਕਤਾ ਮੰਚ ਦੇ ਬੈਨਰ ਹੇਠ ਕੱਢੇ ਗਏ ਇਸ ਪ੍ਰਦਰਸ਼ਨ ਦੌਰਾਨ ਸਨਅਤਕਾਰਾਂ ਨੇ ਹੱਥਾਂ ਵਿੱਚ ਖਾਲੀ ਕਟੋਰੇ ਫੜ ਕੇ
ਪੁਲਿਸ ਨੇ ਮੁਲਜ਼ਮਾਂ ਤੋਂ ਟ੍ਰਾਈਸਿਟੀ ਵਿੱਚੋਂ ਚੋਰੀ ਕੀਤੇ 15 ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਕੀਮਤ 22 ਲੱਖ ਰੁਪਏ ਹੈ।
OLX 'ਤੇ ਆਪਣਾ ਲਹਿੰਗਾ ਵੇਚਣਾ ਇਕ ਕੁੜੀ ਨੂੰ ਮਹਿੰਗਾ ਪਿਆ। ਲਹਿੰਗਾ ਖਰੀਦਣ ਵਾਲੇ ਅਣਪਛਾਤੇ ਵਿਅਕਤੀ ਨੇ ਬਾਰ ਕੋਡ ਸਾਂਝਾ ਕਰਕੇ ਲੜਕੀ ਦੇ ਖਾਤੇ ਵਿੱਚੋਂ ਸੱਤ ਲੱਖ ਰੁਪਏ ਕਢਵਾ ਲਏ।
‘ਛੱਠ ਪੂਜਾ’ ਤਿਉਹਾਰ ਮਨਾਇਆ ਗਿਆ ਪਰ ਚੰਡੀਗੜ੍ਹ ਦੀ ਸੈਕਟਰ 42 ਦੀ ਝੀਲ ਦਾ ਨਜ਼ਾਰਾ ਦੇਖਣ ਵਾਲਾ ਸੀ। ਇੱਥੋਂ ਦੇ ਸੈਕਟਰ-42 ਸਥਿਤ ਨਿਊ ਲੇਕ ਵਿੱਚ ਸ਼ਰਧਾਵਾਨਾਂ ਦਾ ਸੈਲਾਬ ਉਮੜਿਆ।
diesel buses will stop running in Chandigarh.
ਚੰਡੀਗੜ੍ਹ (chandigarh)ਸੈਕਟਰ-34 ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਥ੍ਰੀ ਵ੍ਹੀਲਰ ਚਾਲਕ ਦੀ ਮੌਤ ਹੋ ਗਈ
ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਇੱਕ ਤਤਕਾਲ ਲੋਨ-ਕਮ-ਜਬਰਦਸਤੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕ ਚੀਨੀ ਨਾਗਰਿਕ ਸਮੇਤ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।