ਚੰਡੀਗੜ੍ਹ ਨਗਰ ਨਿਗਮ ਦੀ ਵਿੱਤੀ ਹਾਲਤ ਠੀਕ ਨਹੀਂ, 363.66 ਲੱਖ ਰੁਪਏ ਦੇ ਪ੍ਰਸਤਾਵ ਪਾਸ
ਚੰਡੀਗੜ੍ਹ : ਜੇਕਰ ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਸ ਦੀ ਵਿੱਤੀ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਪਿਛਲੀ ਸਦਨ ਦੀ ਮੀਟਿੰਗ ਵਿੱਚ ਧਨਾਸ ਵਿੱਚ 236.79 ਲੱਖ ਰੁਪਏ ਅਤੇ ਸੈਕਟਰ-29 ਵਿੱਚ 126.87 ਲੱਖ ਰੁਪਏ ਦੇ ਪੇਵਰ ਬਲਾਕ ਲਗਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਮੀਟਿੰਗ ਵਿੱਚ ਨਿਗਮ