India Punjab

ਚੰਡੀਗੜ੍ਹ ‘ਚ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਝਟਕਾ, ਜਾਣੋ ਮਾਮਲਾ

ਚੰਡੀਗੜ੍ਹ 'ਚ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਭਾਜਪਾ ਦੇ ਘੱਟ ਗਿਣਤੀ ਸੈੱਲ 'ਚੋਂ ਬਾਹਰ ਕੀਤਾ।

Read More
Punjab Video

5 ਵਜੇ ਤੱਕ ਦੀਆਂ 9 ਵੱਡੀਆਂ ਖ਼ਬਰਾਂ

ਚੰਡੀਗੜ੍ਹ ਮੇਅਰ ਚੋਣ ‘ਤੇ | ਹਾਈਕੋਰਟ ਦਾ ਹੁਕਮ ! 5 ਵਜੇ ਤੱਕ ਦੀਆਂ 9 ਵੱਡੀਆਂ ਖ਼ਬਰਾਂ | KHALAS TV

Read More
Punjab

ਚੰਡੀਗੜ੍ਹ ਮੇਅਰ ਚੋਣ : NSUI ਦਾ ਭਾਜਪਾ ਖ਼ਿਲਾਫ਼ ਹੱਲਾ-ਬੋਲ, ਪੁਲਿਸ ਨੇ ਵਾਟਰ ਕੈਨਨ ਦਾ ਕੀਤਾ ਇਸਤੇਮਾਲ…

ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਕਾਂਗਰਸ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਅੱਜ ਕਾਂਗਰਸੀ ਵਰਕਰਾਂ ਨੇ ਬੀਜੇਪੀ ਦਫ਼ਤਰ ਦਾ ਘਿਰਾਓ ਕੀਤਾ।

Read More
Video

ਹੈਰਾਨੀਜਨਕ ਨਤੀਜੇ : ਘੱਟ ਵੋਟਾਂ ਨਾਲ ਵੀ ਭਾਜਪਾ ਜਿੱਤੀ, ਜਾਣੋ ਸਾਰਾ ਮਾਮਲਾ

Chandigarh Mayor election :ਭਾਜਪਾ ਦੇ ਮਨੋਜ ਸੋਨਕਰ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਦਾ ਮੇਅਰ ਐਲਾਨ ਦਿੱਤਾ ਗਿਆ। ਉਹ ਕਾਂਗਰਸ-ਆਪ ਉਮੀਦਵਾਰ ਕੁਲਦੀਪ ਟੀਟਾ ਦੀਆਂ 12 ਵੋਟਾਂ ਦੇ ਮੁਕਾਬਲੇ 16 ਵੋਟਾਂ ਨਾਲ ਜਿੱਤੇ ਹਨ। ਅੱਠ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ।

Read More
Punjab

ਚੰਡੀਗੜ੍ਹ ਮੇਅਰ ਚੋਣ ਵਿੱਚ ਨਵਾਂ ਮੋੜ ,ਚੋਣ ਅਧਿਕਾਰੀ ਅਨਿਲ ਮਸੀਹ ਦੀ ਤਬੀਅਤ ਵਿਗੜੀ,ਚੋਣ ਟਲੀ…

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ।

Read More