Punjab

ਚੰਡੀਗੜ੍ਹ ਹਿੱਟ ਐਂਡ ਰਨ ਦੇ ਦੋਸ਼ੀ ਗ੍ਰਿਫ਼ਤਾਰ, ਦੋ ਸਕੀਆਂ ਭੈਣਾਂ ਨੂੰ ਦਰੜਿਆ ਸੀ ਥਾਰ ਨਾਲ

ਚੰਡੀਗੜ੍ਹ ਵਿੱਚ ਥਾਰ ਹਿੱਟ-ਐਂਡ-ਰਨ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਨੇਰੋਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੇਰੋਸ਼ਪ੍ਰੀਤ ਕਾਨੂੰਨ ਦੀ ਵਿਦਿਆਰਥੀ ਹੈ। ਉਸ ਨੇ ਲਾਲ ਥਾਰ (ਰਜਿਸਟ੍ਰੇਸ਼ਨ ਨੰਬਰ CH01CG9000) ਨਾਲ ਦੋ ਭੈਣਾਂ ਨੂੰ ਦਰੜ ਦਿੱਤਾ, ਜਿਸ ਵਿੱਚ ਛੋਟੀ ਭੈਣ ਈਸ਼ਾ (22 ਸਾਲ) ਦੀ ਮੌਤ ਹੋ ਗਈ ਅਤੇ ਵੱਡੀ ਭੈਣ ਸੋਜ਼ੇਫ (24 ਸਾਲ) ਦੀ ਹਾਲਤ ਗੰਭੀਰ ਹੈ।

Read More