ਚੰਡੀਗੜ੍ਹ ਦੇ ਜੰਗਲ ਵਿੱਚੋਂ ਮਿਲਿਆ ਇੱਕ ਵਿਅਕਤੀ ਦਾ ਪਿੰਜਰ, ਮਚੀ ਹਾਹਾਕਾਰ
ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 44 ਦੇ ਪੈਟਰੋਲ ਪੰਪ ਨੇੜੇ ਜੰਗਲ ਵਿੱਚ ਇੱਕ ਵਿਅਕਤੀ ਦਾ ਪਿੰਜਰ ਮਿਲਣ ਨਾਲ ਸਨਸਨੀ ਫੈਲ ਗਈ। ਰਾਹਗੀਰ ਨੇ ਬਦਬੂ ਆਉਣ ਦੀ ਸ਼ਿਕਾਇਤ ਕਰਦਿਆਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਡੀਐਸਪੀ ਜਸਵਿੰਦਰ ਅਤੇ ਥਾਣਾ 34 ਦੇ ਐਸਐਚਓ ਸਤਿੰਦਰ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਜਾਂਚ ਦੌਰਾਨ ਪੁਲਿਸ ਨੂੰ ਪਿੰਜਰ,