ਮੁਹਾਲੀ ਤੋਂ ਬਾਅਦ ਚੰਡੀਗੜ੍ਹ ‘ਚ ਡਿੱਗੀ ਬਿਲਡਿੰਗ, 17 ’ਚ ਪੁਰਾਣੀ ਇਮਾਰਤ ਹੋਈ ਢਹਿ ਢੇਰੀ
ਮੁਹਾਲੀ ਤੋਂ ਬਾਅਦ ਹੁਣ ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ (Chandigarh Building Collapsed) ਹੋ ਗਈ ਹੈ। ਸੈਕਟਰ 17 ਵਿਚ ਇਕ ਪੁਰਾਣੀ ਇਮਾਰਤ ਢਹਿ ਢੇਰੀ ਹੋ ਗਈ। ਇਹ ਇਮਾਰਤ ਖਾਲੀ ਸੀ ਤੇ ਮਹਿਫਿਲ ਹੋਟਲ ਦੇ ਨਾਲ ਸਥਿਤ ਸੀ। ਇਮਾਰਤ ਵਿਚ ਤਰੇੜਾਂ ਪੈ ਗਈਆਂ ਸਨ ਤੇ ਹੁਣ ਇਮਾਰਤ ਢਹਿ ਢੇਰੀ ਹੋ ਗਈ