ਚੰਡੀਗੜ੍ਹ ਏਅਰਪੋਰਟ ਨੇ ਜਿਤਿਆ 2021 ਏਅਰਪੋਰਟ ਸਰਵਿਸ ਕੁਆਲਿਟੀ ਅਵਾਰਡ
‘ਦ ਖ਼ਾਲਸ ਬਿਊਰੋ :ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੇ 2021 ਏਅਰਪੋਰਟ ਸਰਵਿਸ ਕੁਆਲਿਟੀ ਅਵਾਰਡ ਲਗਾਤਾਰ ਚੌਥੇ ਸਾਲ ਜਿੱਤਿਆ ਹੈ। ਚੰਡੀਗੜ ਹਵਾਈ ਅੱਡੇ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਲਗਾਤਾਰ ਚੌਥੇ ਸਾਲ ” ਸਰਵੋਤਮ ਹਵਾਈ ਅੱਡਾ” ਚੁਣਿਆ ਗਿਆ ਹੈ ਅਤੇ ਲਗਾਤਾਰ ਦੂਜੇ ਸਾਲ ਲਈ “ਖੇਤਰ ਦੁਆਰਾ ਸਰਵੋਤਮ ਸਫਾਈ ਉਪਾਵਾਂ” ਲਈ ਸਨਮਾਨਿਤ ਕੀਤਾ ਗਿਆ ਹੈ। ਇਹਨਾਂ ਪੁਰਸਕਾਰਾਂ ਦੀ ਘੋਸ਼ਣਾ ਏਅਰਪੋਰਟ ਅਥਾਰਟੀਜ਼