ਚੰਡੀਗੜ੍ਹ ਹਵਾਈ ਅੱਡਾ 12 ਦਿਨ ਰਹੇਗਾ ਬੰਦ
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ 26 ਅਕਤੂਬਰ ਤੋਂ 7 ਨਵੰਬਰ 2025 ਤੱਕ 12 ਦਿਨਾਂ ਲਈ ਬੰਦ ਰਹੇਗਾ। ਮਿਲੀ ਜਾਣਕਾਰੀ ਮੁਤਾਬਕ ਹਵਾਈ ਅੱਡੇ ਵਿਚ ਰਨਵੇਅ ’ਤੇ ਪੋਲੀਮਰ ਮੋਡੀਫਾਈਡ ਐਮਲਸ਼ਨ ਵਰਕ ਹੋਣਾ ਹੈ। ਇਸ ਦੌਰਾਨ ਹਵਾਈ ਅੱਡਾ ਫਿਕਸਵਿੰਗ ਏਅਰਕਰਾਫਟ ਵਾਸਤੇ ਉਪਲਬਧ ਨਹੀਂ ਹੋਵੇਗਾ ਤੇ ਫਲਾਈਟਾਂ ਬੰਦ ਰਹਿਣਗੀਆਂ। ਇਸ ਨਾਲ ਨਾ ਸਿਰਫ਼ ਹਰਿਆਣਾ ਅਤੇ ਪੰਜਾਬ ਦੇ ਲੋਕ