Punjab

ਪੰਜਾਬ ਪੁਲਿਸ ਨੇ ਚੇਅਰਮੈਨ ਨੂੰ ਡੈਮ ’ਚ ਦਾਖ਼ਲ ਹੋਣ ਤੋਂ ਰੋਕਿਆ, ਪੁਲਿਸ ਨੇ ਡੈਮ ਦੇ ਆਸ ਪਾਸ ਖੇਤਰ ਨੂੰ ਸੀਲ ਕੀਤਾ

ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਵੰਡ ਦਾ ਵਿਵਾਦ ਤੇਜ਼ ਹੋ ਗਿਆ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਚੇਅਰਮੈਨ ਨੂੰ ਨੰਗਲ ਡੈਮ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੰਧਕ ਬਣਾ ਲਿਆ। ਅੱਜ ਸਵੇਰੇ 9 ਵਜੇ ਚੇਅਰਮੈਨ ਗੁਪਤ ਤਰੀਕੇ ਨਾਲ ਨੰਗਲ ਡੈਮ ਪਹੁੰਚੇ ਸਨ, ਜਿੱਥੇ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਚੇਅਰਮੈਨ ਨੇ ਜ਼ਿਲ੍ਹਾ

Read More