ਕੇਂਦਰ ਸਰਕਾਰ ਨੇ PFI ਤੇ ਲਾਈ ਪੰਜ ਸਾਲ ਲਈ ਪਾਬੰਦੀ,ਜਾਣੋ ਕਾਰਣ
ਨਵੀਂ ਦਿੱਲੀ : ਪਾਪੂਲਰ ਫਰੰਟ ਆਫ ਇੰਡੀਆ ਤੇ ਇਸਦੇ ਸਹਿਯੋਗੀਆਂ ਅਤੇ ਸਹਿਯੋਗੀ ਫਰੰਟਾਂ ‘ਤੇ ਕੇਂਦਰ ਸਰਕਾਰ ਨੇ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਤੇ ਇਨ੍ਹਾਂ ਨੂੰ ਗੈਰ ਕਾਨੂੰਨੀ ਐਲਾਨ ਕੀਤਾ ਗਿਆ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਪੀਐਫ਼ਆਈ ਅਤੇ ਇਸਦੇ ਸਿਆਸੀ ਵਿੰਗ ਡੈਮੋਕਰੇਟਿਕ ਫਰੰਟ ਆਫ਼ ਦੇ ਟਿਕਾਣਿਆਂ ਉੱਪਰ