Punjab

ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਰਿਟਾਇਰਮੈਂਟ ਦੀ ਉਮਰ ਵਧਾ ਕੇ 60 ਸਾਲ ਕੀਤੀ, ਜਾਣੋ ਹੋਰ ਵੱਡੇ ਫੈਸਲੇ

ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਸੇਵਾਮੁਕਤੀ ਦੀ ਉਮਰ (Central Government Employees Retirement Age) ਹੁਣ 60 ਸਾਲ ਹੋ ਜਾਵੇਗੀ। ਅਧਿਆਪਕਾਂ ਨੂੰ ਤਨਖ਼ਾਹ-ਸਕੇਲ ਅਤੇ ਡੀਏ ਕੇਂਦਰ ਦੇ ਕਰਮਚਾਰੀਆਂ ਦੇ ਨਾਲ ਲਗਭਗ 4000 ਰੁਪਏ ਪ੍ਰਤੀ ਮਹੀਨਾ ਤੱਕ ਦਾ ਸਫ਼ਰੀ ਭੱਤਾ ਮਿਲੇਗਾ।

Read More