SGPC ਦੇ ਨਾਲ ਬੀਜੇਪੀ ਦੇ ਇਸ ਆਗੂ ਨੇ ਵੀ ਸਰਾਵਾਂ ‘ਤੇ ਲੱਗੇ GST ਦਾ ਕੀਤਾ ਵਿਰੋਧ,ਸ਼ਰਧਾਲੂਆਂ ਨੂੰ ਦੇਣਾ ਹੋਵੇਗਾ ਇੰਨਾਂ TAX
ਲਗਜ਼ਰੀ ਸਰਾਵਾਂ ਨੂੰ ਕੇਂਦਰ ਸਰਕਾਰ ਨੇ GST ਦੇ ਦਾਇਰੇ ਵਿੱਚ ਰੱਖਿਆ ‘ਦ ਖ਼ਾਲਸ ਬਿਊਰੋ : ਲੰਗਰ ਨੂੰ GST ਦੇ ਦਾਇਰੇ ਤੋਂ ਬਾਹਰ ਰੱਖਣ ਦੇ ਫੈਸਲੇ ਦਾ ਕੇਂਦਰ ਸਰਕਾਰ ਨੇ ਖੂਬ ਪ੍ਰਚਾਰ ਕੀਤਾ ਸੀ। ਵਿਧਾਨ ਸਭਾ ਚੋਣਾਂ ਤੋਂ ਲੈ ਕੇ ਸਿੱਖਾਂ ਲਈ ਕੀਤੇ ਗਏ ਫੈਸਲਿਆਂ ਦੀ ਲਿਸਟ ਵਿੱਚ ਇਸ ਨੂੰ ਸਭ ਤੋਂ ਉੱਤੇ ਥਾਂ ਮਿਲੀ ਸੀ