India
Punjab
ਕਿਸਾਨਾਂ ਨੂੰ ਸਿੱਧੀ ਆਨ ਲਾਈਨ ਅਦਾਇਗੀ ’ਤੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਫ਼ਸੀ ਘੁੰਢੀ
- by admin
- March 31, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਨੇ ਇਸ ਵਾਰ ਹਾੜ੍ਹੀ ਦੇ ਸੀਜ਼ਨ ਦੌਰਾਨ ਫਸਲਾਂ ਦੀ ਕਿਸਾਨਾਂ ਨੂੰ ਸਿੱਧੀ ਆਨ ਲਾਈਨ ਅਦਾਇਗੀ ’ਤੇ ਪੰਜਾਬ ਨੂੰ ਸਿੱਧਾ ਕਹਿ ਦਿੱਤਾ ਹੈ ਕਿ ਜੇਕਰ ਨਵਾਂ ਪ੍ਰਬੰਧ ਨਹੀਂ ਅਪਣਾਇਆ ਗਿਆ ਤਾਂ ਪੰਜਾਬ ਨੂੰ ਕੋਈ ਛੋਟ ਨਹੀਂ ਮਿਲੇਗੀ।ਜਾਣਕਾਰੀ ਅਨੁਸਾਰ ਜਿਹੜੇ 12 ਸੂਬਿਆਂ ਵਿਚ ਜਿਣਸਾਂ ਦੀ ਖਰੀਦ ਐਮਐਸਪੀ ਦੇ ਤਹਿਤ
