India Punjab

ਤਿਉਹਾਰਾਂ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ‘ਵੱਡੀ ਰਾਹਤ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਮੰਤਰੀ ਮੰਡਲ ਨੇ ਅੱਜ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਿਕ 3 ਫੀਸਦ ਕੀਤਾ ਗਿਆ ਇਹ ਵਾਧਾ ਮੂਲ ਤਨਖਾਹ/ਪੈਨਸ਼ਨ ਦੀ 28 ਫੀਸਦ ਦੀ ਮੌਜੂਦਾ ਦਰ ਤੋਂ ਵੱਧ ਹੈ। ਇਸ ਨਾਲ ਨਾਲ ਤਕਰੀਬਨ 47.14

Read More