12ਵੀਂ ਮਗਰੋਂ CBSE ਨੇ 10ਵੀਂ ਦਾ ਨਤੀਜਾ ਵੀ ਐਲਾਨਿਆ, 93.60% ਵਿਦਿਆਰਥੀ ਪਾਸ
ਅੱਜ ਸਵੇਰੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਹੈ। ਇਸ ਦੇ ਕੁਝ ਸਮੇਂ ਬਾਅਦ ਹੁਣ ਬੋਰਡ ਨੇ 10ਵੀਂ ਦਾ ਨਤੀਜਾ ਵੀ ਐਲਾਨ ਦਿੱਤਾ ਹੈ। ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ ਅਧਿਕਾਰਿਤ ਵੈੱਬਸਾਈਟ cbseresults.nic.in, results.cbse.nic.in ਅਤੇ cbse.gov.in ‘ਤੇ ਜਾ ਕੇ ਵੇਖੇ ਜਾ ਸਕਦੇ ਹਨ। CBSE 10ਵੀਂ ਦੀ ਪਾਸ ਫੀਸਦ 93.60