India Khaas Lekh Khalas Tv Special Video

3 ਵਿਦਿਆਰਥੀਆਂ ਨੇ ਹਿਲਾ ਦਿੱਤਾ CBSE, ਵੱਡੇ ਚਿਹਰੇ ਬੇਕਨਾਬ, ਅਹੁਦੇ ਖੁੱਸੇ

ਅੱਜ ਉਨ੍ਹਾਂ ਤਿੰਨ ਵਿਦਿਆਰਥੀਆਂ ਦੇ ਜਜ਼ਬੇ ਅਤੇ ਹੌਸਲੇ ਨੂੰ ਦਿਲੋਂ ਸਲਾਮ ਕਰਨ ਦਾ ਵੇਲਾ ਹੈ, ਜਿਨ੍ਹਾਂ ਨੇ 17 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਭ੍ਰਿਸ਼ਟ ਅਤੇ ਤਾਕਤਵਰ ਸਿੱਖਿਆ ਸਿਸਟਮ ਨੂੰ ਬਿਨਾਂ ਡਰੇ ਚੁਣੌਤੀ ਦਿੱਤੀ। ਇਹ ਤਿੰਨ ਨੌਜਵਾਨ ਵੇਦਾਂਤ ਸ੍ਰੀਵਾਸਤਵ, ਨਿਸਰਗਾ ਅਧਿਕਾਰੀ ਅਤੇ ਸਾਰਥਕ ਸਿਧਾਂਤ ਹਨ, ਜਿਨ੍ਹਾਂ ਨੇ CBSE ਦੇ ਆਨ-ਸਕ੍ਰੀਨ ਮਾਰਕਿੰਗ (OSM) ਸਿਸਟਮ

Read More