India

12ਵੀਂ ਦੀ ਪ੍ਰੀਖਿਆ ਦੀ ਉਡੀਕ ‘ਚ ਬੈਠੇ ਵਿਦਿਆਰਥੀ ਸੋਮਵਾਰ ਤੱਕ ਕਰਨ ਇੰਤਜ਼ਾਰ, ਆ ਸਕਦਾ ਹੈ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਸੀਬੀਐੱਸਈ ਅਤੇ ਆਈਸੀਐੱਸੀ ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਲੈਣ ਸੰਬੰਧੀ ਫਿਲਹਾਲ ਫੈਸਲਾ ਸੋਮਵਾਰ ਤੱਕ ਟਾਲ ਦਿੱਤਾ ਹੈ। ਅੱਜ ਹੋਈ ਸੁਣਵਾਈ ਵਿੱਚ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਨੂੰ ਦੇਖਦਿਆਂ 12ਵੀਂ ਜਮਾਤ ਦੇ ਬੋਰਡ ਪੇਪਰਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਸੁਣਵਾਈ ਕੀਤੀ

Read More