ਸੀਬੀਐਸਈ ਬੋਰਡ 12ਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਕੀਤਾ ਬਾਜ਼ੀ ਮਾਰੀ, ਜਾਣੋ ਕਿੰਨੇ ਮੁੰਡੇ ਪਾਸ ਹੋਏ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਮੰਗਲਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਪਾਸ ਪ੍ਰਤੀਸ਼ਤਤਾ 88.39 ਪ੍ਰਤੀਸ਼ਤ ਰਹੀ। ਵਿਦਿਆਰਥੀ ਆਪਣੇ ਨਤੀਜੇ cbse.gov.in, cbseresults.nic.in, results.cbse.nic.in ਅਤੇ results.gov.in ਵਰਗੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਕੇ ਦੇਖ ਸਕਦੇ ਹਨ। ਵਿਦਿਆਰਥੀ ਰੋਲ ਨੰਬਰ, ਐਡਮਿਟ ਕਾਰਡ ਆਈਡੀ, ਸਕੂਲ ਕੋਡ ਅਤੇ ਜਨਮ ਮਿਤੀ ਵਰਗੇ ਲੌਗਇਨ ਪ੍ਰਮਾਣ