CBSE ਨੇ ਐਲਾਨਿਆ 10ਵੀਂ ਦਾ ਨਤੀਜਾ, 93.60% ਵਿਦਿਆਰਥੀ ਹੋਏ ਪਾਸ
12ਵੀਂ ਜਮਾਤ ਤੋਂ ਬਾਅਦ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਹੈ। ਇਸ ਵਾਰ ਨਤੀਜਾ 93.66 ਪ੍ਰਤੀਸ਼ਤ ਰਿਹਾ। ਪਿਛਲੀ ਵਾਰ ਨਤੀਜਾ 93.60 ਪ੍ਰਤੀਸ਼ਤ ਸੀ। ਭਾਵ ਇਸ ਵਾਰ 10ਵੀਂ ਦੇ ਨਤੀਜੇ ਵਿੱਚ 0.06% ਦਾ ਵਾਧਾ ਹੋਇਆ ਹੈ। ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ, ਕੇਂਦਰੀ ਸੈਕੰਡਰੀ