ਇੱਕ ਹੋਰ ਪੰਜਾਬੀ ਫਿਲਮ ਨੂੰ ਝਟਕਾ, ਅਮਰਿੰਦਰ ਗਿੱਲ ਦੀ ਫਿਲਮ ਨੂੰ ਨਹੀਂ ਮਿਲਿਆ CBFC ਸਰਟੀਫਿਕੇਟ
ਪੰਜਾਬੀ ਸਿਨੇਮਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਸੁਪਰਹਿੱਟ ਫਿਲਮ ‘ਚੱਲ ਮੇਰਾ ਪੁੱਤ’ ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਵਿੱਚ ਰਿਲੀਜ਼ ਦੀ ਮਨਜ਼ੂਰੀ ਨਹੀਂ ਮਿਲੀ। ਇਸ ਫਿਲਮ ਵਿੱਚ ਮੁੱਖ ਭੂਮਿਕਾ ਮਸ਼ਹੂਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨਿਭਾ ਰਹੇ ਹਨ। ਪਰ, ਫਿਲਮ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਵਿੱਚ ਸਭ