ਨੋਇਡਾ ਦੀ ਹਾਈਰਾਈਜ਼ ਸੁਸਾਇਟੀ 'ਚ ਲਿਫਟ 'ਚ ਨੌਕਰਾਣੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਘਰੇਲੂ ਨੌਕਰ ਲੜਕੀ ਨੂੰ ਜ਼ਬਰਦਸਤੀ ਲਿਫਟ ਵਿੱਚ ਖਿੱਚਦੀ ਨਜ਼ਰ ਆ ਰਹੀ ਹੈ।