Punjab

ਖੰਨਾ ‘ਚ ਗਊ ਗਿਰੋਹ ਦੇ ਤਸਕਰ ਪੁਲਿਸ ਨੇ ਕੀਤੇ ਗ੍ਰਿਫਤਾਰ

ਖੰਨਾ (Khanna) ਦੀ ਮਾਛੀਵਾੜਾ ਸਾਹਿਬ (Mashiwara Sahib) ਪੁਲਿਸ ਨੇ ਪਸ਼ੂਆਂ ਨੂੰ ਮਾਰਨ ਅਤੇ ਮਾਸ ਵੇਚਣ ਵਾਲੇ ਇੱਕ ਗਿਰੋਹ ਦੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਇਸ ਮਾਮਲੇ ਦੇ ਮੁੱਖ ਮੁਲਜ਼ਮ ਮੀਰ ਮੁਹੰਮਦ ਪੁੱਤਰ ਗਾਜ਼ੀ ਮੁਹੰਮਦ ਵਾਸੀ ਬਿੰਜੋ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਬੀ.ਐਸ.ਐਨ.ਐਲ ਟਾਵਰ ਮੋਹਨਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ 27

Read More