ਯੂਟਿਊਬਰ ਇਲਾਹਾਬਾਦੀਆ ਦੇ ਅਸ਼ਲੀਲ ਟਿੱਪਣੀ ਮਾਮਲੇ ‘ਤੇ ਬੋਲੇ ਜਸਬੀਰ ਜੱਸੀ, ਕਿਹਾ ” ਧੰਨਵਾਦ ਜਿਸਨੇ ਤੁਹਾਡੀ ਜ਼ਮੀਰ ਜਗਾਈ”
ਚੰਡੀਗੜ੍ਹ : ਯੂਟਿਊਬਰ ਰਣਬੀਰ ਇਲਾਹਾਬਾਦੀਆ ਵੱਲੋਂ ਮਾਪਿਆਂ ਅਤੇ ਔਰਤਾਂ ‘ਤੇ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਕਈ ਅਦਾਕਾਰ ਤੇ ਸਿੰਗਰ ਇਸ ਸ਼ੋਅ ਦੇ ਵਿਰੋਧ ਵਿੱਚ ਆ ਗਏ ਹਨ। ਹੁਣ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਮੈਂ ਉਸ ਦਾ