ਸਿੱਧੂ ਮੂਸੇਵਾਲਾ ਨੂੰ ਵਕੀਲਾਂ ਨੇ ਲਿਆ ਕੁੜਿਕੀ ‘ਚ
‘ਦ ਖ਼ਾਲਸ ਬਿਊਰੋ : ਗਾਇਕ ਤੋਂ ਸਿਆ ਸਤਦਾਨ ਬਣੇ ਸਿੱਧੂ ਮੂਸੇਵਾਲਾਂ ਇਸ ਵਾਰ ਵਕੀਲਾਂ ਦਾ ਕੁੜਿਕੀ ਵਿੱਚ ਫਸ ਗਏ ਹਨ। ਵਕੀਲ ਭਾਈਚਾਰੇ ਬਾਰੇ ਮਾੜੀ ਸ਼ਬਦਾਵਲੀ ਅਤੇ ਨੌਜਵਾਨਾਂ ਨੂੰ ਬੰ ਦੂਕ ਕਲਚਰ ਨੂੰ ਉਤਸ਼ਾਹਿਤ ਕਰਨਾ ਮਹਿੰਗਾ ਪੈਣ ਲੱਗਾ ਹੈ। ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾ ਲਤ ਵਿੱਚ ਵਕੀਲਾਂ ਵੱਲੋਂ ਕੇ ਸ