ਬਰਨਾਲਾ ਵਿੱਚ ਕਾਰ-ਟਰੱਕ ਦੀ ਟੱਕਰ, ਮਾਂ-ਧੀ ਦੀ ਮੌਤ: ਪਿਤਾ ਦੀ ਹਾਲਤ ਗੰਭੀਰ
ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਇੱਕ ਸੜਕ ਹਾਦਸੇ ਵਿੱਚ ਇੱਕ ਮਾਂ ਅਤੇ ਧੀ ਦੀ ਮੌਤ ਹੋ ਗਈ। ਇਹ ਘਟਨਾ ਘੁੰਨਸ ਡਰੇਨ ਨੇੜੇ ਵਾਪਰੀ, ਅਤੇ ਕਾਰ ਚਲਾ ਰਿਹਾ ਪਿਤਾ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਦਾ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲੀ ਅਤੇ ਧੀ ਦੋ ਸਾਲਾ ਮਾਇਰਾ ਵਜੋਂ ਹੋਈ ਹੈ। ਮਾਡਲ
