Punjab

ਅਫਗਾਨਿਸਤਾਨ ਦੇ ਗੁਰੂ ਘਰਾਂ ‘ਚ ਫਸੇ 200 ਸਿੱਖ ਸ਼ਰਧਾਲੂ, ਕੈਪਟਨ ਹੋਏ ਚਿੰਤਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ‘ਚ ਤਾਲੀਬਾਨੀਆਂ ਕਰਕੇ ਤਣਾਅਪੂਰਨ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾ ‘ਚੋਂ ਭਾਰਤੀਆਂ ਸਣੇ ਗੁਰਦੁਆਰਿਆਂ ‘ਚ ਫਸੇ ਕਰੀਬ 200 ਸਿੱਖਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

Read More