Punjab

ਫੀਸਾਂ ਭਰ ਕੇ ਪ੍ਰੀਖਿਆ ਵੀ ਦਿੱਤੀ,ਪਾਸ ਵੀ ਹੋ ਗਏ ਪਰ ਸਾਡੇ ਨਿਯੁਕਤੀ ਪੱਤਰ ਕਿੱਥੇ ਆ ਮਾਨ ਸਾਹਿਬ ?

ਖਾਲਸ ਬਿਊਰੋ:ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਉਮੀਦਵਾਰਾਂ ਨੇ ਨਿਯੁਕਤੀ ਪੱਤਰ ਨਾ ਮਿਲਣ ‘ਤੇ ਰੋਸ ਜ਼ਾਹਿਰ ਕੀਤਾ ਹੈ ਤੇ ਸੀਐਮ ਹਾਊਸ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਹੈ। ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਦਾ ਕਹਿਣਾ ਸੀ ਕਿ ਇਹਨਾਂ ਭਰਤੀਆਂ ਦੇ ਲਈ ਸੂਚਨਾ ਪਿਛਲੇ ਸਾਲ ਅਗਸਤ ਮਹੀਨੇ ਜਾਰੀ

Read More