ਕੈਨੇਡਾ ਦੇ ਗੁਰਦੁਆਰੇ ਵਿੱਚ ਭੇਦਭਾਵ ਦੇ ਦੋਸ਼, ਪਾਠੀ ਸਿੰਘ ਦੀ ਭਾਵੁਕ Video ਆਈ ਸਾਹਮਣੇ
ਕੈਨੇਡਾ ਵਿੱਚ ਇੱਕ ਗੁਰਦੁਆਰਾ ਸਾਹਿਬ ਤੋਂ ਇੱਕ ਪਾਠੀ ਸਿੰਘ ਦਾ ਭਾਵੁਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਗੁਰਦੁਆਰਾ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਰਾਗੀ ਜਥੇ ਨਾਲ ਕੀਰਤਨ ਕਰਦੇ ਹੋਏ ਇਹ ਸਿੰਘ ਭਾਵੁਕ ਹੋ ਗਏ ਅਤੇ ਕਿਹਾ ਕਿ ਉਹ ਵਿਤਕਰੇ ਵਾਲੇ ਸੱਭਿਆਚਾਰ ਵਿੱਚ ਹੋਰ ਨਹੀਂ ਰਹਿ ਸਕਦੇ। ਉਨ੍ਹਾਂ ਨੇ ਬੋਲਣ
