‘ਕੈਨੇਡਾ ਵਿਕਣ ਲਈ ਨਹੀਂ ਹੈ’, ਟਰੰਪ ‘ਤੇ ਵਰ੍ਹੇ ਜਗਮੀਤ ਸਿੰਘ
ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਬਕਾ ਸਹਾਇਕ ਜਗਮੀਤ ਸਿੰਘ ਨੇ ਟਰੰਪ ਨੂੰ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਉਸਦੀ ਯੋਜਨਾ ਬਾਰੇ ਚੇਤਾਵਨੀ ਦਿੱਤੀ ਹੈ। ਜਗਮੀਤ ਸਿੰਘ ਨੇ ਐਕਸ ‘ਤੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਮੇਰੇ ਕੋਲ ਡੋਨਾਲਡ ਟਰੰਪ ਲਈ ਇੱਕ ਸੁਨੇਹਾ ਹੈ। ਸਾਡਾ ਦੇਸ਼ ਕੈਨੇਡਾ ਵਿਕਣ ਲਈ ਨਹੀਂ ਹੈ। ਨਾ ਤਾਂ ਹੁਣ ਅਤੇ