canada

canada

India International Punjab

ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ-ਛਾੜ! ਫਲਸਤੀਨੀ ਨਾਗਰਿਕਾਂ ’ਤੇ ਇਲਜ਼ਾਮ, ਮੂੰਹ ਢੱਕ ਕੇ ਆਏ ਸਨ ਪ੍ਰਦਸ਼ਨਕਾਰੀ

ਬਿਉਰੋ ਰਿਪੋਰਟ – ਕੈਨੇਡਾ ਦੇ ਬ੍ਰੈਂਪਟਨ ਸ਼ਹਿਰ (Canada Brampton) ਵਿੱਚ ਕੁਝ ਫਲਸਤੀਨੀਆਂ ਨੇ ਮਹਾਰਾਜਾ ਰਣਜੀਤ ਸਿੰਘ (Maharaja Ranjeet Singh) ਦੇ ਬੁੱਤ (Statue) ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨੀ ਝੰਡਾ (Philippines Flag) ਤੱਕ ਲਗਾ ਦਿੱਤਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ ’ਤੇ

Read More
International

ਕੈਨੇਡਾ ਦੇ ਇਸ ਸੂਬੇ ‘ਚ ਹੋ ਰਹੀਆ ਚੋਣਾਂ! ਵੱਡੀ ਗਿਣਤੀ ‘ਚ ਪੰਜਾਬਣਾ ਲੜ ਰਹੀਆਂ ਚੋਣ

ਬਿਊਰੋ ਰਿਪੋਰਟ – ਕੈਨੇਡਾ (Canada) ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ (British Coloumbia) ਦੀਆਂ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ 11 ਪੰਜਾਬਣਾਂ ਚੋਣ ਮੈਦਾਨ ਵਿਚ ਹਨ। 9 ਪੰਜਾਬਣਾਂ ਨੂੰ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਟਿਕਟ ਦਿੱਤੀ ਹੈ। ਦੱਸ ਦੇਈਏ ਕਿ ਇਸ ਪਾਰਟੀ ਦੇ ਮੁਖੀ ਜਗਮੀਤ ਸਿੰਘ ਹੈ। ਕਨਜ਼ਰਵੇਟਿਵ ਪਾਰਟੀ ਨੇ ਵੀ ਇਸ ਵਾਰ

Read More
International Punjab

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ! ਭਦੌੜ ਦੀ ਲੜਕੀ ਦਾ ਉਜੜਿਆ ਪਰਿਵਾਰ

ਬਿਊਰੋ ਰਿਪੋਰਟ –  ਪੰਜਾਬੀਆਂ ਦੀਆਂ ਜਿੱਥੇ ਵਿਦੇਸ਼ਾਂ ਤੋਂ ਚੰਗੀਆਂ ਖਬਰਾਂ ਵੀ ਆਉਂਦੀਆਂ ਹਨ ਉੱਥੇ ਹੀ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਸਬਾ ਭਦੌੜ ਦੀ ਰਹਿਣ ਵਾਲੀ ਲੜਕੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਲੜਕੀ

Read More
India International

ਹਿਮਾਚਲ ਦੀ ਲੜਕੀ ਨੇ ਕੈਨੇਡਾ ‘ਚ ਸ਼ਾਨਦਾਰ ਉਪਲੱਬਧੀ ਕੀਤੀ ਹਾਸਲ, ਮਿਸਾਲ ਕੀਤੀ ਕਾਇਮ

ਬਿਊਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal pradesh) ਦੀ ਲੜਕੀ ਨੇ ਕੈਨੇਡਾ (Canada) ਵਿੱਚ ਪੁਲਿਸ ਅਫਸਰ ਬਣ ਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀ ਸ਼ਸ਼ੀ ਜਰਿਆਲ ਨੇ ਕੈਨੇਡਾ ਦੇ ਨੋਵਾਕੋਟੀਆ ਵਿੱਚ ਪਹਿਲੀ ਭਾਰਤੀ ਪੁਲਿਸ ਅਧਿਕਾਰੀ ਬਣੀ ਹੈ। ਸ਼ਸ਼ੀ ਨਢੋਲੀ ਨਾਲ ਸੰਬੰਧਿਤ ਹੈ ਜੋ ਜਵਾਲੀ ਵਿਧਾਨ ਸਭਾ ਅਧੀਨ ਆਉਂਦਾ ਹੈ। ਸ਼ਸ਼ੀ 2018 ਵਿੱਚ ਪੜ੍ਹਾਈ ਕਰਨ

Read More
International Punjab

ਕੈਨੇਡਾ ਆਉਣ ਵਾਲੇ ਲੋਕਾਂ ਨੂੰ ਟਰੂਡੋ ਸਰਕਾਰ ਦਾ ਲਗਾਤਾਰ ਦੂਜਾ ਝਟਕਾ! ਹੁਣ ਇਸ ਵੀਜ਼ੇ ਨਾਲ ਨਹੀਂ ਮਿਲੇਗਾ ਵਰਕ ਪਰਮਿਟ!

ਬਿਉਰੋ ਰਿਪੋਰਟ – ਕੈਨੇਡਾ ਸਰਕਾਰ (CANADA) ਵੱਲੋਂ ਪ੍ਰਵਾਸੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਦਿੱਤਾ ਜਾ ਰਿਹਾ ਹੈ। ਜਸਟਿਨ ਟਰੂਡੋ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਵਿਜ਼ਟਰ ਜਾਂ ਟੂਰਿਸਟ ਵੀਜੇ ‘ਤੇ ਆਉਣ ਵਾਲੇ ਲੋਕਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਪਹਿਲਾਂ ਲੋਕ ਕੈਨੇਡਾ ਵਿੱਚ ਰਹਿੰਦੇ ਹੀ ਵਰਕ ਪਰਮਿਟ ਲੈ ਲੈਂਦੇ ਸਨ। ਇਹ ਖਾਸ ਸਹੂਲਤ ਦੇਸ਼

Read More
International Punjab

ਪਰਿਵਾਰ ਨਾਲ ਕੈਨੇਡਾ ਪਹੁੰਚਿਆ! ਹਕੀਕਤ ਵੇਖ ਹੋਸ਼ ਉੱਡ ਗਏ ਫਿਰ ਜ਼ਿੰਦਗੀ ਮਿੰਟਾਂ ‘ਚ ਖਤਮ!

ਬਿਉਰੋ ਰਿਪੋਰਟ – ਜ਼ਮੀਨ ਵੇਚ ਕੇ ਨੌਜਵਾਨ ਚੰਗੇ ਭਵਿੱਖ ਦੇ ਲਈ ਕੈਨੇਡਾ (CANADA) ਪਹੁੰਚਿਆ ਪਰ ਹੁਣ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮੋਗਾ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਦੇ ਵੱਲੋਂ ਉੱਥੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ। ਉਹ ਪਿੰਡ ਚੜਿੱਖ ਦਾ ਰਹਿਣ ਵਾਲਾ ਸੀ ਅਤੇ ਕੈਨੇਡਾ ਦਾ ਆਰਜ਼ੀ ਵੀਜ਼ਾ ਲੈ ਕੇ ਕੁਝ

Read More
International Punjab

ਕੈਨੇਡਾ ਦੇ ਇਸ ਸੂਬੇ ‘ਚ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ! ਪੂਰੇ ਕੈਨੇਡਾ ‘ਚ ਵੀ ਇਹ ਹੋ ਸਕਦਾ ਲਾਗੂ

ਕੈਨੇਡਾ ਸਰਕਾਰ (Canada Government) ਨੇ ਵਰਕ ਪਰਮਿਟ (Work Permit) ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ ਵੱਲੋਂ 3 ਸਤੰਬਰ ਤੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਸੂਬੇ ਕਿਊਬਿਕ ਵਿੱਚ ਵਰਕ ਪਰਮਿਟ ਬੰਦ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇੰਪਲੌਇਰਜ਼ LMIA ਤੇ ਕਾਮਿਆਂ ਨੂੰ

Read More
International Punjab

ਪੰਜਾਬੀ ਡਰਾਇਵਰ ਦੀ ਕੈਨੇਡਾ ‘ਚ ਗਈ ਜਾਨ! ਇਸ ਤਰ੍ਹਾਂ ਵਾਪਰਿਆ ਹਾਦਸਾ

ਕੈਨੇਡਾ (Canada) ਤੋਂ ਮੰਦਭਾਗੀ ਖਬਰ ਆਈ ਹੈ, ਜਿੱਥੇ ਪੰਜਾਬ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਮ੍ਰਿਤਕ ਹਰਸ਼ਵੀਰ ਸਿੰਘ ਮੱਲੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੈਲਗਰੀ ਦੇ ਹਾਈਵੇਅ ਉੱਤੇ ਵਾਪਰਿਆ ਹੈ, ਇਹ ਟਰੱਕ ਅਮੋਨੀਅਮ ਨਾਈਟਰੇਟ ਨਾਲ ਭਰਿਆ ਹੋਇਆ ਸੀ। ਹਰਸ਼ਵੀਰ ਸਿੰਘ ਮੱਲੀ ਇਸ ਟਰੱਕ ਨੂੰ ਚਲਾ ਰਿਹਾ ਸੀ

Read More
Punjab

ਰਾਏਕੋਟ ਦੇ ਨੌਜਵਾਨ ਦੀ ਵਿਦੇਸ਼ ਤੋਂ ਪਰਤੀ ਲਾਸ਼!

ਰਾਏਕੋਟ (Riakot) ਦੇ 21 ਸਾਲਾ ਨੌਜਵਾਨ ਦੀ ਲਾਸ਼ ਕੈਨੇਡਾ (Canada) ਤੋਂ ਪਰਤ ਆਈ ਹੈ। ਨੌਜਵਾਨ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਚਹਿਲ ਦੀ ਕੈਨੇਡਾ ਦੇ ਸਰੀ ਵਿੱਚ 25 ਜੁਲਾਈ ਨੂੰ ਮੌਤ ਹੋ ਗਈ ਸੀ। ਉਸ ਤੋਂ ਬਾਅਦ ਹੁਣ ਤੱਕ ਉਸ ਦੀ ਲਾਸ਼ ਦੀ ਉਡੀਕ ਕੀਤੀ ਜਾ ਰਹੀ ਹੈ। ਅੱਜ ਉਸ ਦੀ ਲਾਸ਼ ਵਾਪਸ ਪਹੁੰਚੀ ਹੈ, ਜਿਸ

Read More