ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੇ ਕੀਤੀ ਟੀਕਾਕਰਣ ਸਕੀਮ ਦੀ ਸ਼ੁਰੂਆਤ
‘ਦ ਖਾਲਸ ਬਿਉਰੋ:ਕੋਰੋਨਾ ਮਹਾਮਾਰੀ ਕਾਰਨ ਬੱਚਿਆਂ ਦੇ ਟੀਕਾਕਰਣ ਵਿੱਚ ਆਈ ਖੜੋਤ ਨੂੰ ਖਤਮ ਕਰਨ ਲਈ ਪਏ ਭਾਰਤ ਸਰਕਾਰ ਵੱਲੋਂ ਮਿਸ਼ਨ ਇੰਦਰਧਨੁਸ਼ ਯੋਜਨਾ ਦੇ ਤਹਿਤ ਬੱਚਿਆਂ ਨੂੰ ਪੀਲੀਆ, ਪੋਲੀਓ, ਗਲਘੋਟੂ, ਖਸਰਾ ਆਦਿ ਬਿਮਾਰੀਆਂ ਤੋਂ ਬਚਾ ਲਈ ਟੀਕੇ ਮੁਫ਼ਤ ਲਗਾਏ ਜਾਣਗੇ। ਮਾਰਚ 2022 ਤੋਂ ਮਈ 2022 ਤੱਕ ਹੋਣ ਵਾਲੇ ਇਸ ਟੀਕਾਕਰਨ ਦੀ ਸ਼ੁਰੂਆਤ ਮਾਨਸਾ ਦੇ ਜੱਚਾ ਬੱਚਾ