ਮਾਨ ਸਰਕਾਰ ਦੇ ਇਸ ਫੈਸਲੇ ਖਿਲਾਫ਼ ਮੰਤਰੀ ਜਿੰਪਾ ਨੇ ਹੀ ਖੋਲ ਦਿੱਤਾ ਮੋਰਚਾ !
ਟਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ ਜੁਰਮਾਨ ਵਧਾਉਣ ਦੇ ਖਿਲਾਫ਼ ਨੇ ਜਿੰਪਾ ‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ ਟਰੈਫਿਕ ਨਿਯਮ ਤੋ ੜਨ ਵਾਲਿਆਂ ‘ਤੇ ਸਖ਼ਤੀ ਕਰਦੇ ਹੋਏ ਚਲਾਨ ਡੱਬਲ ਕਰ ਦਿੱਤੀ ਹੈ ਜਿਸ ਦੇ ਖਿਲਾਫ਼ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੋਰਚਾ ਖੋਲ ਦਿੱਤਾ ਹੈ। ਜਿੰਪਾ ਨੇ ਕਿਹਾ ਕਿ ਉਹ ਚਲਾਨ ਮਹਿੰਗਾ ਕਰਨ ਦੇ