ਮਹਾਰਾਜਾ ਦਲੀਪ ਸਿੰਘ ਦੇ ਨਾਂ ‘ਤੇ ਹੋਵੇਗਾ ਥੇਟਫੋਰਡ ਦੇ ਬਟਨ ਟਾਪੂ ਦਾ ਨਾਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯੂਕੇ ਵਿੱਚ ਸੈਟਲ ਹੋਣ ਵਾਲੇ ਪਹਿਲੇ ਸਿੱਖ ਦਲੀਪ ਸਿੰਘ ਦੀ ਯਾਦ ਵਿੱਚ ਇੱਕ ਨਦੀ ਦੇ ਟਾਪੂ ਦੇ ਹਿੱਸੇ ਦਾ ਨਾਂ ਬਦਲਿਆ ਜਾਵੇਗਾ। ਜਾਣਕਾਰੀ ਮੁਤਾਬਿਕ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ 1861 ਤੋਂ ਥੇਟਫੋਰਡ ਨੌਰਫੋਕ ਦੇ ਨੇੜੇ ਐਲਵੇਡੇਨ ਹਾਲ ਵਿਖੇ ਰਹਿੰਦੇ ਸਨ।ਸਥਾਨਕ ਡੈਮੋਕਰੇਸੀ ਰਿਪੋਰਟਿੰਗ ਸਰਵਿਸ ਦੇ ਮੁਤਾਬਿਕ ਥੈਟਫੋਰਡ ਵਿੱਚ ਲਿਟਲ