ਗਾਇਕ ਤੇ ਰੈਪਰ ਬਾਦਸ਼ਾਹ ਨੂੰ ਅਦਾਲਤ ਵੱਲੋਂ ₹2.20 ਕਰੋੜ ਜਮ੍ਹਾਂ ਕਰਨ ਦੇ ਹੁਕਮ
ਬਿਊਰੋ ਰਿਪੋਰਟ (ਕਰਨਾਲ): ਗਾਇਕ ਅਤੇ ਰੈਪਰ ਅਦਿਤਿਆ ਪ੍ਰਤੀਕ ਸਿੰਘ ਉਰਫ਼ ਬਾਦਸ਼ਾਹ ਨਾਲ ਜੁੜੇ ਵਪਾਰਕ ਵਿਵਾਦ ਵਿੱਚ ਵੱਡੀ ਕਾਰਵਾਈ ਹੋਈ ਹੈ। ਕਰਨਾਲ ਦੀ ਮਾਣਯੋਗ ਕਮੇਰਸ਼ੀਅਲ ਅਦਾਲਤ (ADJ-1) ਨੇ ਹੁਕਮ ਦਿੱਤਾ ਹੈ ਕਿ ਬਾਦਸ਼ਾਹ ਨੂੰ ਅਰਬਿਟ੍ਰੇਸ਼ਨ ਦਾਅਵੇ ਵਿੱਚ ਅੰਤਰਿਮ ਸੁਰੱਖਿਆ ਵਜੋਂ ਕੁੱਲ ₹2.20 ਕਰੋੜ ਦੀ ਰਕਮ ਫਿਕਸਡ ਡਿਪਾਜ਼ਿਟ ਰਾਹੀਂ ਜਮ੍ਹਾਂ ਕਰਨੀ ਪਵੇਗੀ। ਇਹ ਹੁਕਮ ਅਰਬਿਟ੍ਰੇਸ਼ਨ ਪਟੀਸ਼ਨ ਨੰਬਰ