ਕਪੂਰਥਲਾ ਵਿੱਚ ਬੱਸ-ਮਿੰਨੀ ਟਰੱਕ ਦੀ ਟੱਕਰ, 3 ਵਪਾਰੀਆਂ ਦੀ ਮੌਤ
ਮੰਗਲਵਾਰ ਸਵੇਰੇ ਕਪੂਰਥਲਾ-ਜਲੰਧਰ ਸੜਕ ‘ਤੇ ਮੰਡ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਵਪਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ, ਇੱਕ ਤੇਜ਼ ਰਫਤਾਰ ਬੱਸ ਗਲਤ ਦਿਸ਼ਾ ਤੋਂ ਆ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੀ ਛੋਟੀ ਹਾਥੀ ਗੱਡੀ ਨਾਲ ਜ਼ਬਰਦਸਤ ਟਕਰਾ ਗਈ। ਟੱਕਰ ਨਾਲ ਛੋਟੀ ਹਾਥੀ ਪੂਰੀ ਤਰ੍ਹਾਂ ਚਕਨਾਚੂਰ