Punjab

ਅੰਮ੍ਰਿਤਸਰ ਦੇ ਗੰਨ ਹਾਊਸ ’ਚ ਚੋਰੀ, ਕੰਧ ਪਾੜ ਕੇ 8 ਪਿਸਤੌਲ, ਤਿੰਨ ਬੰਦੂਕਾਂ, ਕਾਰਤੂਸ ਤੇ 6 ਲੱਖ ਦੀ ਨਕਦੀ ਲੈ ਗਏ ਚੋਰ…

ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ  ਗੰਨ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ  ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕੇ ਕੋਰਟ ਰੋਡ ’ਤੇ ਸਥਿਤ ਗੰਨ ਹਾਊਸ ’ਚ ਸੰਨ੍ਹਮਾਰੀ ਕਰਦੇ ਹੋਏ ਅਣਪਛਾਤੇ ਨੌਜਵਾਨ ਚੋਰੀ ਦੀ ਵਾਰਦਾਤ

Read More