India

6 ਸਾਲ ਬਾਅਦ MP ‘ਚ ਫਿਰ ਵਾਪਰੀ ਬੁਰਾੜੀ ਵਰਗੀ ਘਟਨਾ, ਦਿਨ ਤੇ ਮਹੀਨਾ ਉਹੀ, ਮੌਤ ਦਾ ਤਰੀਕਾ ਵੀ ਉਹੀ

ਮੱਧ ਪ੍ਰਦੇਸ਼  ਬੁਰਾੜੀ ਕਾਂਡ ਵਰਗਾ ਭਿਆਨਕ ਖੁਦਕੁਸ਼ੀ ਦਾ ਮਾਮਲਾ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਵੇਂ ਹੀ ਸਮੂਹਿਕ ਖੁਦਕੁਸ਼ੀ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਸਭ ਤੋਂ ਪਹਿਲਾਂ ਇਸ ਦੀ ਸੂਚਨਾ ਪੁਲਿਸ

Read More