India

ਦਿੱਲੀ ਸਰਕਾਰ ਦੇ ਨਵੇਂ ਹੁਕਮ, ਹੁਣ ਸਿਰਫ਼ BS-6 ਗੱਡੀਆਂ ਦੀ ਹੋਵੇਗੀ ਐਂਟਰੀ

ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਮੰਗਲਵਾਰ ਨੂੰ BS-VI ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੇ ਵਪਾਰਕ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ। ਕਲਾਉਡ ਸੀਡਿੰਗ ਦਾ ਪਹਿਲਾ ਟ੍ਰਾਇਲ ਜਲਦੀ ਹੀ ਉੱਤਰੀ ਦਿੱਲੀ ਦੇ ਬੁਰਾੜੀ ਖੇਤਰ ਵਿੱਚ ਹੋਵੇਗਾ। IT ਕਾਨਪੁਰ ਤੋਂ ਵਿਸ਼ੇਸ਼ ਸੇਸਨਾ ਜਹਾਜ਼ ਉਡਾਣ ਭਰ ਚੁੱਕਾ ਹੈ। DGCA ਨੇ ਪਹਿਲਾਂ ਹੀ ਇਜਾਜ਼ਤ

Read More