ਦਿੱਲੀ 'ਚ ਸੋਮਵਾਰ ਸਵੇਰ ਤੋਂ BS-4 ਡੀਜ਼ਲ ਅਤੇ BS-3 ਪੈਟਰੋਲ ਵਾਲੇ ਵਾਹਨ ਚੱਲ ਸਕਣਗੇ। ਪ੍ਰਦੂਸ਼ਣ ਕਾਰਨ ਇਹਨਾਂ ਤੇ ਲਗਾਈ ਗਈ ਪਾਬੰਦੀ ਐਤਵਾਰ ਰਾਤ ਨੂੰ ਖ਼ਤਮ ਹੋ ਗਈ ਹੈ।