ਬਰੋਕਲੀ ਦਾ ਜੂਸ ਪੀਂਦੇ ਹੋ ਤਾਂ ਹੋਣਗੇ ਇਹ 5 ਫਾਇਦੇ…
‘ਦ ਖ਼ਾਲਸ ਬਿਊਰੋ : ਬਰੋਕਲੀ ਇੱਕ ਬਹੁਤ ਹੀ ਸਿਹਤਮੰਦ ਸਬਜ਼ੀ ਹੈ। ਇਸ ਦੀ ਵਰਤੋਂ ਆਮ ਤੌਰ ‘ਤੇ ਸਲਾਦ, ਸੂਪ, ਚਾਈਨੀਜ਼ ਫੂਡ ‘ਚ ਜ਼ਿਆਦਾ ਕੀਤੀ ਜਾਂਦੀ ਹੈ। ਬ੍ਰੋਕਲੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਰੋਕਲੀ ‘ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਬਰੋਕਲੀ ਕਾਰਬੋਹਾਈਡਰੇਟ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਕਾਪਰ, ਜ਼ਿੰਕ, ਬੀਟਾ ਕੈਰੋਟੀਨ, ਵਿਟਾਮਿਨ