India International Manoranjan Punjab

ਬ੍ਰਿਟਿਸ਼ ਰੈਪਰ ਨੇ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਦੀ ਦੱਸੀ ਕਹਾਣੀ, ਲਾਈਵ ਕੰਸਰਟ ਵਿੱਚ ਪੰਜਾਬੀ ਗਾਇਕ ਦੀਆਂ ਲਾਈਨਾਂ ਗਾਈਆਂ

ਸਟੀਫਲਨ ਡੌਨ, ਜੋ ਕਿ ਬ੍ਰਿਟਿਸ਼ ਰੈਪਰ ਸਟੈਫਨੀ ਐਲਨ ਦਾ ਮੰਚ ਨਾਮ ਹੈ, ਨੇ 16 ਅਗਸਤ 2025 ਨੂੰ ਸਵੀਡਨ ਵਿੱਚ ਆਪਣੇ ਲਾਈਵ ਕੰਸਰਟ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਸਨੇ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਅਤੇ ਉਨ੍ਹਾਂ ਦੇ ਸਫ਼ਰ ਬਾਰੇ ਦਿਲੋਂ ਗੱਲ ਕੀਤੀ। ਸਟੀਫਲਨ ਨੇ ਆਪਣੇ ਕੰਸਰਟ ਵਿੱਚ ਮੂਸੇਵਾਲਾ ਦੇ ਨਾਲ ਸ਼ੂਟ

Read More