Punjab

ਬਰਤਾਨਵੀ ਸੰਸਦ ’ਚ ਪਹੁੰਚੀ ਕੰਗਣਾ ਦੀ ਐਮਰਜੈਂਸੀ, ਪਾਰਲੀਮੈਂਟ ਮੈਂਬਰ ਨੇ ਚੁੱਕਿਆ ਮੁੱਦਾ

ਬਿਉਰੋ ਰਿਪੋਰਟ – ਭਾਰਤ ਤੋਂ ਬਾਅਦ ਕੰਗਣਾ ਰਣੌਤ ਦੀ ਫਿਲਮ ਐਂਮਰਜੈਂਸੀ ਦਾ ਮੁੱਦਾ ਬਰਤਾਨੀਆ ਦੀ ਪਾਰਲੀਮੈਂਟ ‘ਚ ਗੂੰਜਿਆ ਹੈ। ਬਰਤਾਨੀਆ ‘ਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਸਿਨੇਮਾਘਰ ‘ਚ ਦਾਖਲ ਹੋ ਕੇ ਫਿਲਮ ਦਾ ਵਿਰੋਧ ਕੀਤਾ ਸੀ ਤੇ ਫਿਲਮ ਨੂੰ ਰੁਕਵਾ ਦਿੱਤਾ ਸੀ। ਪਾਰਲੀਮੈਂਟ ਮੈਂਬਰ ਬੌਬ ਬਲੈਕਮੈਨ ਨੇ ਇਹ ਮੁੱਦਾ

Read More