STARBUCKS ਦੇ ਨਵੇਂ CEO ਦਫ਼ਤਰ ਆਉਣ ਲਈ ਰੋਜ਼ਾਨਾ ਤੈਅ ਕਰਨਗੇ 1600 KM ਦਾ ਸਫ਼ਰ ! ਕੰਪਨੀ ਨੇ ਦਿੱਤੀ ਖ਼ਾਸ ਸਹੂਲਤ
ਬਿਉਰੋ ਰਿਪੋਰਟ – ਮਸ਼ਹੂਰ ਕਾਫੀ ਕੰਪਨੀ ਸਟਾਰਬਕਸ (STARBUCKS COFFEE) ਦੇ ਨਵੇਂ CEO ਬਾਇਨ ਨਿਕੋਲ ਨੂੰ ਨਵੇਂ ਦਫ਼ਤਰ ਵਿੱਚ ਰੋਜ਼ਾਨਾ ਆਉਣ-ਜਾਣ ਲਈ 1600 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਕੰਪਨੀ ਸਮਝੌਤੇ ਦੇ ਮੁਤਾਬਿਕ ਕੈਲੀਫੋਰਨੀਆ ਰਹਿਣ ਵਾਲੇ ਨਿਕੋਲ ਹਰ ਦਿਨ ਸੀਏਟਲ ਤੋਂ ਸਟਾਰਬਕਸ ਦੇ ਹੈੱਡਕੁਆਟਰ ਕਾਰਪੋਰੇਟ ਜੈੱਟ ਨਾਲ ਆਉਣ ਜਾਉਣਗੇ। ਨਿਕੋਲ ਨੂੰ 1.6 ਮਿਲੀਅਨ ਡਾਲਰ ਦੀ ਸਲਾਨਾ