Manoranjan
ਕੈਂਸਰ ਨਾਲ ਲੜਦੇ ਹੋਏ ਹਿਨਾ ਖ਼ਾਨ ਨੇ ਕਟਵਾਏ ਆਪਣੇ ਵਾਲ, ਧੀ ਦੀ ਹਾਲਤ ਦੇਖ ਕੇ ਰੋ ਪਈ ਮਾਂ
- by Preet Kaur
- July 4, 2024
- 0 Comments
ਟੀਵੀ ਅਦਾਕਾਰਾ ਹਿਨਾ ਖ਼ਾਨ ਕੈਂਸਰ ਨਾਲ ਜੂਝ ਰਹੀ ਹੈ। ਉਸ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਅਤੇ ਉਹ ਇਸ ਬੀਮਾਰੀ ਨਾਲ ਲੜਨ ਦੇ ਆਪਣੇ ਸਫਰ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਹੁਣ, ਹਿਨਾ ਨੇ ਆਪਣੇ ਕੀਮੋਥੈਰੇਪੀ ਸੈਸ਼ਨ ਤੋਂ ਬਾਅਦ ਆਪਣੇ ਵਾਲ ਕੱਟਣ ਦਾ ਇੱਕ ਵੀਡੀਓ